ਸਰੀ ਦੀ 128 ਸਟਰੀਟ ਅਤੇ 82 ਐਵੇਨਿਉ ਲਾਗੇ ਇੱਕ ਹਮਲਾਵਰ, ਜਿਸਦੇ ਦੋਵਾਂ ਹੱਥਾਂ ‘ਚ ਹਥਿਆਰ ਸਨ ਤੇ ਮੂੰਹ ਬੰਨ੍ਹਿਆ ਹੋਇਆ ਹੋਇਆ ਸੀ, ਨੇ ਰਿਪੁਦਮਨ ਸਿੰਘ ਮਲਿਕ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ।