ਉਤਰਾਖੰਡ ਦੇ ਰਾਮਨਗਰ ‘ਚ ਇੱਕ ਵੱਡੇ ਹਾਦਸੇ ਦੀ ਖਬਰ …ਪੰਜਾਬ ਤੋਂ ਗਏ ਸੈਲਾਨੀਆਂ ਦੀ ਗੱਡੀ ਦਰਿਆ ‘ਚ ਡਿੱਗਣ ਕਰਕੇ 9 ਪੰਜਾਬੀਆਂ ਦੀ ਦੁਖਦਾਈ ਮੌਤ ਦੀ ਖਬਰ ਮਿਲੀ ਅਤੇ ਇੱਕ ਕੁੜੀ ਜ਼ਖਮੀ ਹੋ ਗਈ ਹੈ…