ਆਈ ਸੀ ਐਸ ਈ ਬੋਰਡ ਦੀ 10ਵੀਂ ਦੇ ਰਿਜਲਟ ਵਿਚ ਅਗਮ ਔਜਲਾ ਨੇ 98% ਅੰਕ ਪ੍ਰਾਪਤ ਕਰਕੇ ਟੋਪ ਕੀਤਾ, ਅਗਮ ਔਜਲਾ ਸੈਕਟਰ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਚ ਪੜਦੇ ਹਨ , ਅਗਮ ਦੇ ਟੋਪ ਕਰਨ ਤੇ ਪਿਤਾ ਜਸਵਿੰਦਰ ਸਿੰਘ ਜੱਸੀ ਔਜਲਾ ਅਤੇ ਮਾਤਾ ਮੋਨਿਕਾ ਔਜਲਾ ਨੂੰ ਵਧਾਈ ਦੇਣ ਵਾਲੇਆਂ ਦਾ ਕਤਾਰਾਂ ਲੱਗੀਆਂ ਹੋਇਆਂ ਹਨ